ਨਿਊਡਲਜ਼ ਰੋਲ ‘ਚੋਂ ਨਿਕਲੀ ਛਿਪਕਲੀ, ਹਸਪਤਾਲ ਪੁੱਜਾ ਪਰਿਵਾਰ

38 Viewsby Nazrana News 30 May 2021 ਲੁਧਿਆਣਾ (ਨਜ਼ਰਾਨਾ ਨਿਊਜ਼ ਬਿਊਰੋ): ਬੀ.ਆਰ.ਐੱਸ ਨਗਰ ਦੇ ਜੇ ਬਲਾਕ ਸਥਿਤ ਚੰਦਨ ਚਿਕਨ ਰੋਲ ਦੀ ਦੁਕਾਨ ਤੋਂ ਮੰਗਵਾਏ ਐੱਗ ਮੰਚੂਰੀਅਨ ਅਤੇ ਨਿਊਡਲ ਰੋਲ ’ਚੋਂ ਛਿਪਕਲੀ ਨਿਕਲੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਰੋਲ ਖਾਣ ਦੇ ਬਾਅਦ 2 ਲੋਕਾਂ ਦੇ ਪੇਟ ’ਚ ਦਰਦ ਦੀ ਸ਼ਿਕਾਇਤ ’ਤੇ ਉਨ੍ਹਾਂ ਨੂੰ ਹਸਪਤਾਲ ਜਾਣਾ ਪਿਆ।…

ਹਲਕਾ ਕਪੂਰਥਲਾ ਵਿਖੇ ਪਏ ਗੰਦਗੀ ਦੇ ਢੇਰਾਂ ਨੂੰ ਜਲਦੀ ਤੋਂ ਜਲਦੀ ਚੁਕਾਇਆ ਜਾਵੇ – ਆਪ

28 Viewsਨਜ਼ਰਾਨਾ ਨਿਊਜ਼ ੩੦ ਮਈ ੨੦੨੧ ਨਗਰ ਪਾਲਿਕਾ ਮੁਲਾਜ਼ਮਾਂ ਦੀਆਂ ਮੰਗਾਂ ਤੇ ਜਲਦੀ ਵਿਚਾਰ ਚਰਚਾ ਕਰ ਉਨ੍ਹਾਂ ਦਾ ਹਲ ਕੀਤਾ ਜਾਵੇ ਅੱਜ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ, ਜ਼ਿਲ੍ਹਾ ਯੂਥ ਸਕੱਤਰ ਕਰਨਵੀਰ ਦੀਕਸ਼ਿਤ ਅਤੇ ਆਪ ਆਗੂ ਸ਼ਾਇਰ ਕੰਵਰ ਇਕਬਾਲ ਸਿੰਘ ਦੀ ਅਗਵਾਈ ਹੇਠ A.D.C ਸਹਿਬ ਰਾਹੁਲ ਚਾਬਾ ਜੀ ਨੂੰ ਗੰਦਗੀ ਕਾਰਨ ਦਮਘੋਟੂ…

ਆਪ ਨੇ ਡਾਕਟਰ ਮੁਹਿੰਮ ਦਾ ਕੀਤਾ ਆਗਾਜ਼

37 Viewsਪੰਜਾਬ ਵਾਸੀਆਂ ਲਈ ਕੀਤਾ ਗਿਆ ਹੈਲਪਲਾਈਨ ਨੰਬਰ ਜਾਰੀ:- ਗੁਰਪਾਲ ਇੰਡੀਅਨ by Nazrana News 30 May ਆਮ ਆਦਮੀ ਪਾਰਟੀ ਪੰਜਾਬ ਵੱਲੋਂ ਕੋਰੋਨਾ ਮਹਾਂਮਾਰੀ ਦੇ ਔਖੇ ਸਮੇਂ ਚ ਸੂਬੇ ਦੇ ਲੋਕਾਂ ਨੂੰ ਡਾਕਟਰੀ ਮਦਦ ਦੇਣ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਆਪ ਦਾ ਡਾਕਟਰ ਮੁਹਿੰਮ ਸ਼ੁਰੂ ਕੀਤੀ ਗਈ ਹੈ ਆਮ ਆਦਮੀ ਪਾਰਟੀ ਜ਼ਿਲ੍ਹਾ ਕਪੂਰਥਲਾ ਦੇ ਜ਼ਿਲ੍ਹਾ…