ਬਸਪਾ ਨੇ ਓ ਬੀ ਸੀ ਵਰਗ ਨਾਲ ਸਬੰਧਤ ਜੀ ਐਸ ਕੰਬੋਜ ਨੂੰ ਚੰਡੀਗੜ੍ਹ ਦਾ ਪ੍ਰਧਾਨ ਬਣਾ ਕੇ ਖੇਡਿਆ ਵੱਡਾ ਦਾਅ
45 Views ਪੰਜਾਬ ਚੋਣਾਂ ਉਤੇ ਪਵੇਗਾ ਭਾਰੀ ਅਸਰ ਚੰਡੀਗੜ੍ਹ, 11 ਜੁਲਾਈ (ਨਜ਼ਰਾਨਾ ਨਿਊਜ਼ ਨੈੱਟਵਰਕ )ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਜੀ ਨੇ ਇਕ ਵੱਡਾ ਸਮਾਜਿਕ ਤਾਲਮੇਲ ਬਣਾਉਂਦਿਆਂ ਪਾਰਟੀ ਸੰਗਠਨ ਵਿਚ ਇਕ ਵੱਡੀ ਰਾਜਨੀਤਿਕ ਤਬਦੀਲੀ ਕਰਦਿਆਂ ਗੁਰਚਰਨ ਸਿੰਘ ਕੰਬੋਜ ਨੂੰ ਬਸਪਾ ਦੀ ਚੰਡੀਗੜ੍ਹ ਇਕਾਈ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ, ਜੋ ਬਾਮਸੇਫ ਅਤੇ ਡੀ.ਐੱਸ….