ਰਿਪੋਰਟ ਜਾਂਚ ਕਮੇਟੀ – ਦੁਖਦਾਈ ਘਟਨਾ ਗੁਰਦੁਆਰਾ ਬਾਬਾ ਕੁੱਲੀ ਵਾਲਾ ਗੁਰਦਾਸਪੁਰ
42 Viewsਮਿਤੀ 30-06-2021 ਅਤੇ 01-07-2021 ਦੀ ਦਰਮਿਆਨੀ ਰਾਤ ਨੂੰ ਗੁਰਦੁਆਰਾ ਬਾਬਾ ਲਾਲ ਸਿੰਘ ਕੁੱਲੀ ਵਾਲਾ ਗੁਰਦਾਸਪੁਰ ਵਿਖੇ ਵਾਪਰੀ ਅੱਤ ਦੁਖਦਾਈ ਘਟਨਾ ਦੀ ਨਿਰਪੱਖ ਜਾਂਚ ਕਰਕੇ ਸੱਚਾਈ ਜੱਗ ਜਾਹਰ ਕਰਨ ਲਈ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਇੱਕ ਜਾਂਚ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਵਿੱਚ ਨਰਾਇਣ ਸਿੰਘ ਚੌੜਾ ਪ੍ਰਧਾਨ ਅਕਾਲ ਫ਼ੈਡਰੇਸ਼ਨ, ਪਰਮਜੀਤ ਸਿੰਘ ਟਾਂਡਾ ਜਨਰਲ ਸਕੱਤਰ…