|

ਵੋਟਾਂ ਨੇੜੇ ਆਈਆਂ

36 Viewsਨਿੱਕਲ ਪਏ ਕਈ ਵੋਟਾਂ ਮੰਗਣ, ਕਈ ਅਜੇ ਕੱਸਦੇ ਪਏ ਲੰਗੋਟੇ। ਗੱਲਾਂ ਮਿੱਠੀਆਂ ਮਿਸਰੀ ਵਰਗੀਆਂ, ਪਰ ਅੰਦਰ ਦੇ ਦਿਲ ਨੇ ਖੋਟੇ। ਘਸੇ ਪਿੱਟੇ ਉਹੀ ਲਾਰੇ ਵਾਅਦੇ, ਤੇ ਉਹੋ ਸ਼ਰਾਬ ਪੁਰਾਣੀ ਹੈ। ਹਰ ਪੰਜਾਂ ਸਾਲਾਂ ਦੇ ਮਗਰੋਂ, ਫਿਰ ਛਿੜੀ ਉਹੋ ਕਹਾਣੀ ਹੈ। ਇਸ ਵਾਰ ਹੁਣ ਗੱਲ ਨੀ ਸੁਣਨੀ, ਹੁਣ ਤਾਂ ਗੱਲ ਇਹ ਪੁੱਛਣੀ ਐ। ਕੁਰਸੀ ਦੀ…