46 Viewsਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਨੇ ਕਿਹਾ ਕਿ ਮਥੁਰਾ ਦੇ ਵ੍ਰਿੰਦਾਵਨ, ਗੋਵਰਧਨ, ਨੰਦਗਾਂਵ, ਬਰਸਾਨਾ, ਗੋਕੁਲ, ਮਹਾਵਨ ਤੇ ਬਲਦੇਵ ‘ਚ ਛੇਤੀ ਹੀ ਮਾਸ ਤੇ ਸ਼ਰਾਬ ਦੀ ਵਿਕਰੀ ਬੰਦ ਕਰ ਦਿੱਤੀ ਜਾਵੇਗੀ। ਇਸ ਕੰਮ ‘ਚ ਲੱਗੇ ਲੋਕਾਂ ਦਾ ਹੋਰ ਕੰਮਾਂ ‘ਚ ਮੁੜ ਵਸੇਬਾ ਕੀਤਾ ਜਾਵੇਗਾ। ਭਗਵਾਨ ਸ੍ਰੀਕਿਸ਼ਨ ਦੇ ਜਨਮ ਉਤਸਵ ‘ਤੇ ਕਰਵਾਏ ਪ੍ਰੋਗਰਾਮਾਂ ‘ਚ…