| |

“ਸੱਚ ਦੀ ਤਲਾਸ਼”

89 Views ਤੀਹ ਸਾਲ ਪੂਰਾਣੀ ਗੱਲ ਏ..! ਮੈਂ ਪ੍ਰੋਫੈਸਰ ਭਾਵੇਂ ਅੰਗਰੇਜੀ ਦੀ ਹੀ ਸਾਂ ਪਰ ਲਿਖਣ ਦਾ ਸ਼ੋਕ ਮੈਨੂੰ ਮੁੱਢ ਤੋਂ ਹੀ ਪੰਜਾਬੀ ਦਾ ਸੀ..! ਇੱਕ ਮਿੰਨੀ ਕਹਾਣੀ ਸੰਗ੍ਰਹਿ ਵੀ ਸ਼ੁਰੂ ਕੀਤਾ..ਨਾਮ ਸੀ! ਬੜੀ ਕੋਸ਼ਿਸ਼ ਕੀਤੀ ਪਰ ਸਮਝ ਨਾ ਪਵੇ ਕੇ ਹੁਣ ਇਸਦਾ ਅੰਤ ਕਿੱਦਾਂ ਕਰਾਂ..! ਮਾਂ ਨਾਲ ਗੱਲ ਕਰਦੀ ਤਾਂ ਆਖਦੀ..ਚੋਂਕੇ ਚੁੱਲੇ ਵੱਲ ਵੀ…