| | |

6ਵੇਂਪੇ ਕਮਿਸ਼ਨ ਦੀਆਂ ਤਰੁੱਟੀਆਂ ਨੂੰ ਦੂਰ ਕਰਨ  ਲਈ ਮੁਲਾਜ਼ਮਾਂ ਦਾ ਚੌਥੇ ਦਿਨ ਰੋਸ ਮੁਜ਼ਾਹਰਾ ਜਾਰੀ

38 Views        ਸ਼ਾਹਪੁਰ ਕੰਢੀ 29 ਅਕਤੂਬਰ (ਸੁਖਵਿੰਦਰ ਜੰਡੀਰ) 6 ਵੇਂ ਪੇ ਕਮਿਸ਼ਨ ਦੀਆਂ ਤਰੁਟੀਆਂ ਨੂੰ ਦੂਰ  ਕਰਨ ਲਈ ਰਣਜੀਤ ਸਾਗਰ ਡੈਮ  ਡਰਾਇੰਗ ਅਮਲੇ ਅਤੇ ਕਲੈਰੀਕਲ ਅਮਲੇ ਦੇ  ਸਾਥੀਆਂ ਵਲੋ. ਅੱਜ  ਚੌਥੇ ਦਿਨ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਚਰਨਕਮਲ ਸ਼ਰਮਾ  ਨੇ  ਕਿਹਾ ਕਿ  ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ…