42 Viewsਭੋਗਪੁਰ 23 ਨਵੰਬਰ ( ਸੁੱਖਵਿੰਦਰ ਜੰਡੀਰ )ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜ ਕਲੀਨਿਕ ਲੈਬ ਵੱਲੋਂ ਤਿੰਨ ਰੋਜ਼ਾ ਘੱਟ ਰੇਟਾਂ ਤੇ ਕੈਂਪ ਲਗਾਇਆ ਗਿਆ। ਇਹ ਕੈਂਪ 20, 21, 22 ਨਵੰਬਰ 2021 ਦਿਨ ਸ਼ਨੀਵਾਰ ਐਤਵਾਰ ਅਤੇ ਸੋਮਵਾਰ ਨੂੰ ਲਗਾਤਾਰ ਨਿਰੰਤਰ ਜਾਰੀ ਰਿਹਾ । ਲੈਬ ਟੈਕਨੀਸ਼ਨਲ ਡਾ: ਰਾਜ ਕੁਮਾਰ ਨੇ ਦੱਸਿਆ…