ਕਾਲੇ ਕਾਨੂੰਨ ਰੱਦ ਹੋਣ ’ਤੇ ਬੱਟੂ ਸੈਦੋਵਾਲੀਆ ਵੱਲੋਂ ਸਿੰਘੂ ਬਾਰਡਰ ਤੇ ਦੇਸੀ ਘਿਓ ਦੀ ਮਠਿਆਈ ਦੇ ਲੰਗਰ ਲਾਏ
| |

ਕਾਲੇ ਕਾਨੂੰਨ ਰੱਦ ਹੋਣ ’ਤੇ ਬੱਟੂ ਸੈਦੋਵਾਲੀਆ ਵੱਲੋਂ ਸਿੰਘੂ ਬਾਰਡਰ ਤੇ ਦੇਸੀ ਘਿਓ ਦੀ ਮਠਿਆਈ ਦੇ ਲੰਗਰ ਲਾਏ

45 Viewsਜਲੰਧਰ 8 ਦਸੰਬਰ (ਮਨਪ੍ਰੀਤ ਸਿੰਘ ) : ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਕਾਲੇ ਕਾਨੂੰਨ ਖਿਲਾਫ ਮੁਲਕ ਭਰ ਦੇ ਕਿਰਤੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਹੋਰਨਾਂ ਇਨਸਾਫ ਪਸੰਦ ਜਥੇਬੰਦੀਆਂ ਵਲੋਂ ਲੜੇ ਗਏ ਲੰਮੇ ਸੰਘਰਸ਼ ਅਤੇ 750 ਤੋਂ ਵੱਧ ਸ਼ਹਾਦਤਾਂ ਤੋਂਂ ਬਾਅਦ ਤਿੰਨ ਕਾਲੇ ਕਾਨੂੰਨ ਕੇਂਦਰ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਰੱਦ ਕਰ ਦਿੱਤੇ ਗਏ। ਕਿਰਤੀਆਂ ਦੀ ਇਸ ਇਤਿਹਾਸਕ…