68 Views ਮੋਗਾ/ਬਾਘਾਪੁਰਾਣਾ 21 ਦਸੰਬਰ (ਰਾਜਿੰਦਰ ਸਿੰਘ ਕੋਟਲਾ)ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਕਾਮਰੇਡ ਚਰਨ ਸਿੰਘ ਨੇ ਪੈ੍ਸ ਨੂੰ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਦਿੱਲੀ ਮੋਰਚੇ ਦੀ ਜਿੱਤ ਦੀ ਖੁਸ਼ੀ ਸਾਰੇ ਪਿੰਡ ਵਿਚ ਮਨਾਈ ਗਈ । 19 ਦਸੰਬਰ ਨੂੰ ਸ਼ਾਮ ਪੰਜ ਵਜੇ ਗੁਰਦੁਆਰੇ ਨੇੜੇ ਸੱਥ ਵਿੱਚ ਕੱਠ ਕੀਤਾ ਗਿਆ । ਪਿੰਡ ਦੀਆਂ ਬੀਬੀਆਂ ਜਾਗੋ…