ਡੀ ਐਸ ਪੀ ਸ਼ਮਸ਼ੇਰ ਸਿੰਘ ਸ਼ੇਰ ਗਿੱਲ ਨੇ ਸ਼ਹਿਰੀਆਂ ਦੀ ਵੱਡੀ ਸਿਰਦਰਦੀ ਬਣੀ ਟ੍ਰੈਫਿਕ ਸਮੱਸਿਆ ਲਈ ਨਜਾਇਜ ਕਬਜਾਧਾਰੀਆਂ ਨੂੰ ਦਿੱਤੀ ਸਖਤ ਚਿਤਾਵਨੀ
89 Viewsਬਾਘਾਪੁਰਾਣਾ,28 ਦਸੰਬਰ (ਰਾਜਿੰਦਰ ਸਿੰਘ ਕੋਟਲਾ):ਡੀ ਐਸ ਪੀ ਸ਼ਮਸ਼ੇਰ ਸਿੰਘ ਸ਼ੇਰ ਗਿੱਲ ਨੇ ਸ਼ਹਿਰ ਨਿਵਾਸੀਆਂ ਲਈ ਵੱਡੀ ਗੁੰਝਲਦਾਰ ਬਣੀ ਟ੍ਰੈਫਿਕ ਸਮੱਸਿਆ ਦਾ ਹੱਲ ਕੱਢਣ ਲਈ ਸਥਾਨਕ ਸ਼ਹਿਰ ਦਾ ਪੈਦਲ ਦੌਰਾ ਕੀਤਾ।ਇਸ ਮੌਕੇ ਉਨ੍ਹਾਂ ਦੁਕਾਨਦਾਰਾਂ ਅਤੇ ਹੋਰ ਨਜਾਇਜ ਕਬਜਾਧਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਆਪਣਾ ਸਮਾਨ ਸੀਮਤ ਜਗ੍ਹਾ ਤੱਕ ਹੀ ਰੱਖਣ ਅਤੇ ਵਾਹਨ ਚਾਲਕ ਨੂੰ…