| |

ਡੱਲੀ ਕੋਲ ਵਾਪਰਿਆ ਹਾਦਸਾ ਬਜ਼ੁਰਗ ਦੀ ਹੋਈ ਮੌਤ

32 Views ਭੋਗਪੁਰ 14 ਜਨਵਰੀ ( ਸੁੱਖਵਿੰਦਰ ਜੰਡੀਰ ) ਭੋਗਪੁਰ ਦੇ ਪਿੰਡ ਡੱਲੀ ਕੋਲ ਟਰੱਕ ਅਤੇ ਐਕਟਿਵਾ ਚ ਭਿਆਨਕ ਹਾਦਸਾ ਵਾਪਰਿਆ ਅਤੇ ਐਕਟਿਵਾ ਸਵਾਰ ਬਜ਼ੁਰਗ ਦੀ ਮੌਕੇ ਤੇ ਹੀ ਮੌਤ ਹੋ ਗਈ,ਸੂਚਨਾ ਅਨੁਸਾਰ ਐਕਟਿਵਾ ਸਵਾਰ ਜਲੰਧਰ ਵੱਲ ਤੋ ਭੋਗਪੁਰ ਪਾਸੇ ਨੂੰ ਆ ਰਿਹਾ ਸੀ, ਅਤੇ ਪਿੱਛੋਂ ਟਰੱਕ ਵੀ ਆ ਰਿਹਾ ਸੀ, ਅਤੇ ਹਾਦਸੇ ਤੋਂ ਬਾਅਦ…