181 Viewsਜਲੰਧਰ, 16 ਜਨਵਰੀ, 2022 (ਭੁਪਿੰਦਰ ਸਿੰਘ ਮਾਹੀ / ਰਜਿੰਦਰ ਸਿੰਘ ਕੋਟਲਾ ) ਕੀ 14 ਫ਼ਰਵਰੀ ਲਈ ਨਿਰਧਾਰਿਤ ਪੰਜਾਬ ਵਿਧਾਨ ਸਭਾ ਚੋਣਾਂ ਅੱਗੇ ਪਾਈਆਂ ਜਾਣਗੀਆਂ? ਇਸ ਸਵਾਲ ਦਾ ਅੰਤਿਮ ਜਵਾਬ ਤਾਂ ਕੇਵਲ ਭਾਰਤ ਦੇ ਚੋਣ ਕਮਿਸ਼ਨ ਕੋਲ ਹੀ ਹੈ ਪਰ ਸੰਭਾਵਨਾ ਇਹ ਬਣ ਰਹੀ ਹੈ ਕਿ ਵਿਧਾਨ ਸਭਾ ਚੋਣਾਂ ਅੱਗੇ ਪਾਈਆਂ ਜਾ ਸਕਦੀਆਂ ਹਨ। ਵਿਧਾਨ…