ਕੇਵਲ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਹੀ ਪੋਲੀਓ ਖਿਲਾਫ ਲੜਾਈ ਨੂੰ ਜਿੱਤਿਆ ਜਾ ਸਕਦਾ : ਡਾ ਗੁਰਵਿੰਦਰਬੀਰ ਕੋਰ
| |

ਕੇਵਲ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਹੀ ਪੋਲੀਓ ਖਿਲਾਫ ਲੜਾਈ ਨੂੰ ਜਿੱਤਿਆ ਜਾ ਸਕਦਾ : ਡਾ ਗੁਰਵਿੰਦਰਬੀਰ ਕੋਰ

51 Views“ਪਹਿਲੇ ਰਾਊਂਡ ਤਹਿਤ 4158 ਬੱਚਿਆਂ ਨੂੰ ਪਿਲਾਈਆਂ ਗਈਆਂ ਦੋ ਬੂੰਦ ਜ਼ਿੰਦਗੀ ਦੀਆ” ਫਗਵਾੜਾ,28 ਫਰਵਰੀ ( ਕੁਲਦੀਪ ਸਿੰਘ ਨੂਰ ) ਅੱਜ ਸਿਵਲ ਹਸਪਤਾਲ ਫਗਵਾੜਾ ਵਿਖੇ ਇੰਨਟੈਸੀਫਾਇਡ ਪਲਸ ਪੋਲੀਓ ਇੰਮੂਨਾਈਜੈਸ਼ਨ ਪ੍ਰੋਗਰਾਮ ਤਹਿਤ ਸਿਵਲ ਸਰਜਨ ਕਪੂਰਥਲਾ ਡਾ ਗੁਰਵਿੰਦਰਬੀਰ ਕੋਰ ਵਲੋਂ ਰਿਬਨ ਕੱਟ ਇਸ ਦੀ ਸ਼ੁਰੂਆਤ ਕਰਵਾਈ ਗਈ ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਮੈਡੀਕਲ ਅਫਸਰ ਡਾ ਲੈਂਬਰ ਰਾਮ,…