ਪ੍ਰਧਾਨ ਮਨਮੋਹਣ ਸਿੰਘ ਘੋਲੀਆ ਦੇ ਪਿਤਾ ਅਮਰਜੀਤ ਸਿੰਘ ਦਾ ਸ਼ਰਧਾਂਜਲੀ ਸਮਾਰੋਹ ਗੁਰਮਤਿ ਸਮਾਗਮ ਹੋ ਨਿਬੜਿਆ
42 Views ਬਾਘਾਪੁਰਾਣਾ 2 ਮਾਰਚ (ਰਾਜਿੰਦਰ ਸਿੰਘ ਕੋਟਲਾ)ਕੇਸ ਸੰਭਾਲ ਇੰਟਰਨੈਸ਼ਨਲ ਸਿੱਖ ਫਾਊਡੇਸ਼ਨ ਦੇ ਪ੍ਰਧਾਨ ਮਨਮੋਹਣ ਸਿੰਘ ਘੋਲੀਆ ਖੁਰਦ ਅਤੇ ਸਿੱਖ ਚਿੰਤਕ ਗੁਰਪ੍ਰੀਤ ਸਿੰਘ ਘੋਲੀਆ ਦੇ ਸਤਿਕਾਰਯੋਗ ਪਿਤਾ ਅਤੇ ਗੁਰਮਤਿ ਸੇਵਾ ਲਹਿਰ ਦੇ ਸਰਗਰਮ ਮੈਂਬਰ ਗੁਰਪੁਰਵਾਸੀ ਅਮਰਜੀਤ ਸਿੰਘ ਖਾਲਸਾ ਨਮਿਤ ਅੰਤਿਮ ਅਰਦਾਸ ਉਹਨਾਂ ਦੇ ਪਿੰਡ ਘੋਲੀਆ ਖੁਰਦ ਦੇ ਗੁਰਦੁਆਰਾ ਅਨੰਦ ਭਵਨ ਸਾਹਿਬ ਵਿਖੇ ਹੋਈ ਇਹ ਅੰਤਿਮ…