


ਭਾਜਪਾ ਨੇ ਕੀਤਾ ਸਫਾਈ ਸੇਵਕਾਂ ਦਾ ਸਨਮਾਨ,ਸਫਾਈ ਕਰਮਚਾਰੀ ਵੀ ਸਾਡੇ ਪਰਿਵਾਰ ਦਾ ਹੀ ਹਿੱਸਾ ਹਨ,ਰਾਜੇਸ਼ ਪਾਸੀ/ਰਣਜੀਤ ਖੋਜੇਵਾਲ
57 Viewsਕਪੂਰਥਲਾ 18 ਅਪ੍ਰੈਲ ( ਨਜ਼ਰਾਨਾ ਨਿਊਜ਼ ਨੈੱਟਵਰਕ ) ਭਾਰਤੀ ਜਨਤਾ ਪਾਰਟੀ ਵਲੋਂ ਸਫਾਈ ਕਰਮੀਆਂ ਦਾ ਸਨਮਾਨ ਸਮਾਰੋਹ ਸਿਵਲ ਹਸਪਤਾਲ ਭਵਨ ਵਿੱਚ ਆਯੋਜਿਤ ਕੀਤਾ ਗਿਆ।ਸਮਾਰੋਹ ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ ਦੀ ਅਗਵਾਈ ਵਿੱਚ ਹੋਇਆ।ਭਾਜਪਾ ਆਗੂਆਂ ਵਲੋਂ ਸਫਾਈ ਕਰਮੀਆਂ ਨੂੰ ਸਿਰਪਾਓ ਦੇਕੇ ਉਨ੍ਹਾਂ ਦਾ ਸਵਾਗਤ ਕੀਤਾ।ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ ਅਤੇ ਜ਼ਿਲ੍ਹਾ ਉਪਪ੍ਰਧਾਨ ਰਣਜੀਤ…
