72 Views ਭੋਗਪੁਰ 27 ਅਪ੍ਰੈਲ ( ਸੁਖਵਿੰਦਰ ਜੰਡੀਰ ) ਇਥੇ ਜਲੰਧਰ ਦੇ ਨਾਲ ਲਗਦੇ ਭੋਗਪੁਰ ਇਲਾਕੇ ਚ ਗਿਆਰਾਂ ਸੌਂ ਏਕੜ ਕਣਕ ਦਾ ਨਾੜ ,ਕਣਕ ,ਕਮਾਦ ਅਤੇ ਹੋਰ ਫਸਲਾਂ ਸੜ ਕੇ ਸਵਾਹ ਹੋ ਗਈਆਂ |ਪ੍ਰਾਪਤ ਜਾਣਕਾਰੀ ਅਨੁਸਾਰ ਜਿਲਾ ਕਪੂਰਥਲਾ ਦੇ ਪਿੰਡ ਲੰਮੇ ਭਟਨੂਰਾ ਕਲਾ ਅਤੇ ਜੈਦ ਤੋਂ ਅੱਗ ਸ਼ੁਰੂ ਹੋਈ, ਜਿਲਾ ਜਲੰਧਰ ਦੇ ਪਿੰਡ ਭਟਨੂਰਾ ਖੁਰਦ…