ਸਾਰੇ ਜਹਾਂ ਸੇ ਅੱਛਾ ….
|

ਸਾਰੇ ਜਹਾਂ ਸੇ ਅੱਛਾ ….

52 Viewsਸਾਨੂੰ ਮਜ਼ਦੂਰ ਔਰਤਾਂ ਨੂੰ ਕੁੱਖ ਕਢਵਾਉਣੀ ਪੈਂਦੀ ਹੈ, ਤਾਂ ਜੋ ਹਰ ਮਹੀਨੇ 4-5 ਦਿਨ ਦਾ ਕੰਮ ਨਾ ਛੱਡਣਾ ਪਏ ਅਤੇ ਜੇਕਰ ਬਲਾਤਕਾਰ ਹੁੰਦਾ ਹੈ ਤਾਂ ਬੱਚਾ ਵੀ ਪੈਦਾ ਨਾ ਹੋਵੇ। ਰਿਪੋਰਟ ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਦੀ ਹੈ, ਗੰਨੇ ਦੇ ਖੇਤਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੀ 20-30 ਸਾਲ ਦੀ ਉਮਰ ਵਿੱਚ ਬੱਚੇਦਾਨੀ ਕੱਢ ਦਿੱਤੀ…