ਰਣਜੀਤ ਸਿੰਘ ਖੋਜੇਵਾਲ ਨੇ ਮਾਤਾ ਭਦਰਕਾਲੀ ਮੰਦਿਰ ਵਿਖੇ ਨਤਮਸਤਕ ਹੋਕੇ ਕੇ ਲਿਆ ਮਾਤਾ ਦਾ ਅਸ਼ੀਰਵਾਦ
| |

ਰਣਜੀਤ ਸਿੰਘ ਖੋਜੇਵਾਲ ਨੇ ਮਾਤਾ ਭਦਰਕਾਲੀ ਮੰਦਿਰ ਵਿਖੇ ਨਤਮਸਤਕ ਹੋਕੇ ਕੇ ਲਿਆ ਮਾਤਾ ਦਾ ਅਸ਼ੀਰਵਾਦ

37 Viewsਕਪੂਰਥਲਾ 26 ( ਨਜ਼ਰਾਨਾ ਨਿਊਜ਼ ਨੈੱਟਵਰਕ ) ਮਾਤਾ ਭਦਰਕਾਲੀ ਮੰਦਿਰ ਸ਼ੇਖੂਪੁਰ ਵਿਖੇ ਮਾਤਾ ਭਦਰਕਾਲੀ ਦੇ 75ਵੇਂ ਸਲਾਨਾ ਮੇਲੇ ਦੇ ਪਹਿਲੇ ਦਿਨ ਬੁੱਧਵਾਰ ਨੂੰ ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਜਿਲ੍ਹਾ ਉਪਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਮਾਤਾ ਦੇ ਦਰਬਾਰ ਵਿੱਚ ਹਾਜਰੀ ਲਗਵਾਕੇ ਮਾਤਾ ਭਦਰਕਾਲੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।ਇਸ ਦੌਰਾਨ ਮੰਦਿਰ ਹਾਲ ਵਿੱਚ ਮਾਤਾ ਭਦਰਕਾਲੀ ਮੰਦਿਰ ਪ੍ਰਬੰਧਕ…