109 Viewsਫਰਿਜਨੋ ਪਾਰਕ ਦੀ ਕੰਧ ਤੇ ਲੱਗੀਆਂ ਤਸਵੀਰਾਂ ਹੇਠ ਮੋਟੇ ਅੱਖਰਾਂ ਵਿਚ ਲਿਖੀ ਹੋਈ ਇੱਕ “ਤਿੰਨ ਸਬਦੀ ਦਾਸਤਾਨ” ਭਾਈ ਖਾਲੜਾ ਜੀ ਤੋਂ ਇਲਾਵਾ ਕਿਸੇ ਹੋਰ ਦੇ ਕੋਈ ਪਛਾਣ ਨਹੀਂ..ਪਰ ਏਨਾ ਪਤਾ ਕੇ ਵੱਖੋ ਵੱਖ ਧਰਮਾਂ ਨਸਲਾਂ ਜਾਤਾਂ ਨਾਲ ਸਬੰਧਿਤ ਇਹ ਸਾਰੇ ਦੇਵ ਪੁਰਸ਼ ਤੁਰੇ ਜਰੂਰ ਇੱਕੋ ਜਿਹੇ ਰਾਹਾਂ ਤੇ ਹੀ ਹੋਣਗੇ! ਡਰਾਵੇ..ਧਮਕੀਆਂ..ਲਾਲਚ..ਅਤੇ ਹੋਰ ਵੀ ਕਿੰਨਾ…