ਗੁਰਦੁਆਰਾ ਸਾਹਿਬ ਬਾਵਿਆਂ ਸੇਵਾ ਸੁਸਾਇਟੀ ਦੀ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ – ੳੱਜਲ ਸਿੰਘ ਠੇਕੇਦਾਰ ਪ੍ਰਧਾਨ
102 Viewsਕਪੂਰਥਲਾ 24 ਜੂਨ ( ਮਨਪ੍ਰੀਤ ਸਿੰਘ ) ਗੁਰਦੁਆਰਾ ਸਾਹਿਬ ਬਾਵਿਆਂ ਸੇਵਾ ਸੁਸਾਇਟੀ ਦੀ ਪੰਜ ਮੈਂਬਰੀ ਕਮੇਟੀ ਸਰਪ੍ਰਸਤ ਬਾਬਾ ਹਰੀਬੁੱਧ ਸਿੰਘ ਬਾਵਾ ਸਰਪ੍ਰਸਤ ਖੁਸ਼ਵਿੰਦਰ ਸਿੰਘ ਬਾਵਾ ਸਰਪ੍ਰਸਤ ਬਾਵਾ ਜਸਪਾਲ ਸਿੰਘ ਭੱਲਾ ਦੀ ਸਹਿਮਤੀ ਨਾਲ ਪ੍ਰਧਾਨ ਠੇਕੇਦਾਰ ਉੱਜਲ ਸਿੰਘ ਨੇ ਬਣਾਈ ਇਸ ਪੰਜ ਮੈਂਬਰੀ ਨੂੰ ਧਾਰਮਿਕ ਸੇਵਾਵਾਂ ਗੁਰਮਤਿ ਪ੍ਰਚਾਰ ਦੇ ਸਾਰੇ ਧਾਰਮਿਕ ਸਮਾਗਮ ਕਰਵਉਣ ਗੁਰਪੁਰਬ ਮਨਾਉਣ…