| | |

ਰੀਜੈਂਟ ਆਫ਼ ਪੰਜਾਬ

38 Viewsਰੀਜੈਂਟ ਆਫ਼ ਪੰਜਾਬ ਮੇਰੇ ਵਾਂਗ ਘੱਟ ਪੜ੍ਹੇ ਲਿਖੇ, ਪਿੰਡਾਂ ਦੀਆਂ ਸੱਥਾਂ ਵਿੱਚ ਬੈਠੇ ਅਤੇ ਸ਼ਹਿਰਾਂ ਦੀ ਹਰ ਗਲੀ ਮੋੜ ਉੱਤੇ ਖੜ੍ਹੇ ਰਾਜਨੀਤਿਕ ਮਾਹਿਰਾਂ ਨੂੰ ਸ਼ਾਇਦ ਇਸ ਸ਼ਬਦ ਦਾ ਮਤਲਬ ਵੀ ਨਾ ਪਤਾ ਹੋਵੇ। ਇਸਨੂੰ ਸਮਝਣ ਲਈ ਮੈਂ ਫਿਰੰਗੀ ਭਾਸ਼ਾ ਦੀ ਡਿਕਸ਼ਨਰੀ ਵੱਲ ਝਾਤ ਮਾਰੀ ਅਤੇ ਪਾਇਆ ਕਿ ਇਸ ਸ਼ਬਦ ਦਾ ਮਤਲਬ ਬਹੁਤ ਹੀ ਹੈਰਾਨੀ…