| | |

ਕਿਉਂ ਹੋ ਰਿਹਾ ਪੰਜਾਬ ਵਿੱਚ ਈਸਾਈਅਤ ਦਾ ਬੋਲਬਾਲਾ। ਕਾਰਨ ਪ੍ਰਭਾਵ ਤੇ ਉਪਾਅ।

95 Viewsਪੰਜਾਬ ਚ ਇਸਾਈਅਤ ਦਾ ਫੈਲਣਾ – ਸਿੱਖਾਂ ਨੂੰ ਈਸਾਈ ਬਣਾਉਣ ਦੀ ਮੁਹਿੰਮ ਪੰਜਾਬ ਦੀ ਨੁਹਾਰ ਬਦਲ ਰਹੀ ਹੈ ਇੱਕ ਧਾਰਮਿਕ ਕਿਸਮ ਦੀ ਐਸੀ ਪ੍ਰਕਿਰਿਆ ਦੁਆਰਾ ਹੋ ਰਹੀ ਹੈ ਜਿਸ ਵਿੱਚ ਈਸਾਈ ਮੱਤ ਦਾ ਇੱਕ ਅਜੀਬ ਸੰਸਕਰਣ ਪੰਜਾਬ ਨੂੰ ਪੂਰੀ ਤਰ੍ਹਾਂ ਇੱਕ ਨਵਾਂ ਚਿਹਰਾ, ਨਵੀ ਪਹਿਚਾਣ ਦੇਣ ਲਈ ਤੇਜ਼ੀ ਨਾਲ ਫੈਲ ਰਿਹਾ ਹੈ। ਪੰਜ ਦਰਿਆਵਾਂ…