| | | | | |

ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਖ਼ਾਲਿਸਤਾਨ ਦੇ ਨਾਅਰਿਆਂ ਦੀ ਗੂੰਜ ‘ਚ ਤਵਾਰੀਖ਼ ਬੱਬਰ ਖ਼ਾਲਸਾ ( ਨਵਾਂ ਰੂਪ ) ਕਿਤਾਬ ਹੋਈ ਜਾਰੀ

50 Viewsਅੰਮ੍ਰਿਤਸਰ 10 ਅਗਸਤ ( ਹਰਮੇਲ ਸਿੰਘ ਹੁੰਦਲ ) ਅੱਜ ਭਾਈ ਕਰਮਜੀਤ ਸਿੰਘ ਸਿੱਖਾਂਵਾਲਾ ਵੱਲੋਂ ਲਿਖੀ ਤਵਾਰੀਖ਼ ਬੱਬਰ ਖ਼ਾਲਸਾ (ਨਵਾਂ ਰੂਪ) ਕਿਤਾਬ ਜਾਰੀ ਕੀਤੀ ਗਈ। ਸ੍ਰੀ ਅੰਮ੍ਰਿਤਸਰ ਦੇ ਨੇੜਲੇ ਪਿੰਡ ਵੱਲਾ ਦੇ ਇਤਿਹਾਸਕ ਗੁਰਦੁਆਰਾ ਸ਼ਹੀਦ ਭਾਈ ਕੁਲਵੰਤ ਸਿੰਘ ਨਾਗੋਕੇ ਵਿਖੇ ਕੌਮੀ ਸ਼ਹੀਦਾਂ ਦੇ ਦਸਾਂ ਪਰਿਵਾਰਾਂ, ਲੇਖਕ ਭਾਈ ਕਰਮਜੀਤ ਸਿੰਘ ਸਿੱਖਾਂਵਾਲਾ, ਪੰਥਕ ਆਗੂ ਭਾਈ ਭੁਪਿੰਦਰ ਸਿੰਘ…