| |

15 ਅਗਸਤ ਬਾਘਾਪੁਰਾਣਾ ਚ ਝੂਲੇ ਕੇਸ਼ਰੀ ਨਿਸ਼ਾਨ ਜਿੰਨਾ ਚਿਰ ਸਿੱਖਾਂ ਨੂੰ ਸਰਕਾਰਾਂ ਇਨਸਾਫ਼ ਨਹੀਂ ਦਿੰਦੀਆਂ ਉਨੀ ਦੇਰ ਸਿੱਖਾਂ ਦੇ ਘਰਾਂ ਤੇ ਕੇਸ਼ਰੀ ਨਿਸ਼ਾਨ ਝੂਲਦੇ ਰਹਿਣਗੇ: ਕਰਨ ਪਰੀਤ ਸਿੰਘ

39 Viewsਬਾਘਾਪੁਰਾਣਾ 16 ਅਗਸਤ ( ਰਾਜਿੰਦਰ ਸਿੰਘ ਕੋਟਲਾ ) 15 ਅਗਸਤ ਵਾਲੇ ਦਿਨ ਸਹਿਰ ਬਾਘਾਪੁਰਾਣਾ ਵਿਖੇ ਕੇਸਰੀ ਨਿਸਾਨ ਸਹਿਬ ਦਾ ਨਜਾਰਾ ਵੇਖਣ ਨੂੰ ਮਿਲਿਆ ਜਦੋਂ ਛੋਟੇ ਛੋਟੇ ਬੱਚੇ ਕਾਕਾ ਕਰਨ ਪਰੀਤ ਸਿੰਘ ਕੋਟਲਾ, ਸੁਖਪਰੀਤ ਕੌਰ ਕੋਟਲਾ ਅਤੇ ਏਕਨੂਰ ਕੌਰ ਦੇ ਹੱਥਾ ਵਿੱਚ ਕੇਸ਼ਰੀ ਨਿਸ਼ਾਨ ਸਾਹਿਬ ਫੜੇ ਹੋਏ ਸੀ। ਇਕ ਗਲੀ ਵਿੱਚ ਰਾਜ ਕਰੇਗਾ ਖਾਲਸਾ, ਖਾਲਸਤਾਨ…