47 Views ਪ੍ਰਿੰਸੀਪਲ ਹਰਿਭਜਨ ਸਿੰਘ ਸਿੱਖ ਪੰਥ ਦੀ ਜਾਣੀ -ਪਹਿਚਾਣੀ ਅਤੇ ਸਤਿਕਾਰਿਤ ਸ਼ਖਸੀਅਤ ਸਨ । ਆਪ ਸਿੱਖ ਮਿਸ਼ਨਰੀ ਲਹਿਰ ਦੇ ਪ੍ਰਮੁੱਖ ਅੰਗ ‘ਸਿੱਖ ਮਿਸ਼ਨਰੀ ਕਾਲਜ” ਦੇ ਚੇਅਰਮੈਨ ਸਨ । ਸੰਨ 1980 ਤੋਂ ਆਪ ਨੇ ਇਸ ਅਹੁਦੇ ਤੋਂ ਸੇਵਾ ਨਿਭਾਈ । ਇਹ ਅਹੁਦਾ ਉਨ੍ਹਾਂ ਨੂੰ ਕੌਮ ਪ੍ਰਤੀ ਪੂਰੀ ਸਮਰਪਣ ਦੀ ਭਾਵਨਾ, ਮਿਹਨਤ ਕਰਨ, ਦ੍ਰਿੜ੍ਹਤਾ ਅਤੇ ਨਿੱਜੀ…