| | | | |

ਜਗਦੀਸ਼ ਟਾਇਟਲਰ ਦੀ ਫੋਟੋ ਵਾਲੀ ਟੀ ਸ਼ਰਟ ਪਾ ਕੇ ਫੋਟੋਆਂ ਖਿੱਚਣ ਅਤੇ ਜਨਤਕ ਕਰਨ ਦੇ ਮਸਲੇ ਤੇ ਸ਼੍ਰੋਮਣੀ ਕਮੇਟੀ ਦਾ ਪੱਖ

40 Viewsਸਿੱਖਾਂ ਦੇ ਕਾਤਲ ਜਗਦੀਸ਼ ਟਾਇਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਸਿੱਖਾਂ ਨੂੰ ਚਿੜਾਉਣ ਵਾਲੇ ਕਰਮਜੀਤ ਗਿੱਲ ਨਾਮ ਦੇ ਵਿਅਕਤੀ ਨੇ ਸ੍ਰੀ ਦਰਬਾਰ ਸਾਹਿਬ ਪਰਿਕਰਮਾ ‘ਚ ਤਸਵੀਰ ਖਿਚਵਾਈ ਤੇ ਜਨਤਕ ਕੀਤੀ। ਜਿਸ ਦਾ ਸਮਾਜਕ ਮਾਧਿਅਮ ‘ਤੇ ਤਿੱਖਾ ਵਿਰੋਧ ਜਾਰੀ ਹੈ। ਸ਼੍ਰੋਮਣੀ ਕਮੇਟੀ ਨੇ CCTV ਫੁਟੇਜ਼ ਦੀ ਪੜਤਾਲ ਕੀਤੀ ਹੈ। ਉਕਤ ਵਿਅਕਤੀ ਝੰਡੇ-ਬੁੰਗੇ ਵਾਲੇ ਰਾਹ…