| |

ਕਾਂਗਰਸ ਸ਼ਹਿਰੀ ਪ੍ਰਧਾਨ ਦੇ ਲੜਕੇ ਤੇ ਹੋਇਆ ਹਮਲਾ, ਪੰਜ ਆਰੋਪੀਆਂ ਤੇ ਮਾਮਲਾ ਦਰਜ਼

40 Viewsਸ਼ਿਵਮ ਪ੍ਰਭਾਕਰ ਪੁੱਤਰ ਸ਼ਾਲੂ ਵਾਸੀ ਮੱਛੀ ਚੌਂਕ ਕਪੂਰਥਲਾ ਮੇਰੇ ਗਲੇ ਤੋਂ ਸੋਨੇ ਦੀ ਚੇਨੀ ਵੀ ਖਿੱਚ ਕੇ ਲੈ ਗਿਆ -ਪੀੜਿਤ ਧੀਰੇਨ ਸਲਵਾਨ ਕਪੂਰਥਲਾ 21 ਅਗਸਤ ( ਗੁਰਦੇਵ ਸਿੰਘ ਅੰਬਰਸਰੀਆ ) ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਖਾਸਮਖਾਸ ਮੰਨੇ ਜਾਂਦੇ ਇਕ ਕੌਂਸਲਰ ਅਤੇ ਮਹਿਲਾ ਕੌਂਸਲਰ ਤੇ ਸ਼ਹਿਰੀ ਪ੍ਰਧਾਨ ਦੇ ਪੁੱਤਰਾਂ ਵਿਚਾਲੇ ਦੇਰ ਰਾਤ ਤਕਰਾਰ…