38 Views ਭਾਈ ਤਾਰਾ ਸਿੰਘ ਵਾਂ ਵਰਗੇ ਘਰ-ਬਾਰੀ ਸਿੱਖ ਦੀ ਸ਼ਹਾਦਤ ਤੋਂ ਬਾਅਦ ਦੀਵਾਨ ਦਰਬਾਰਾ ਸਿੰਘ ਦੀ ਅਗਵਾਈ ਥੱਲੇ ਅੰਮ੍ਰਿਤਸਰ ਵਿਚ ਵੱਡਾ ‘ਕੱਠ ਹੋਇਆ, ਜਿਸ ਵਿਚ ਇਹ ਗੁਰਮਤਾ ਸੋਧਿਆ ਗਿਆ ਕਿ :- #ਹਕੂਮਤ ਨੂੰ ਕੰਮਜ਼ੋਰ ਕਰਨ ਲਈ ਸਰਕਾਰੀ ਖਜ਼ਾਨੇ ਲਈ ਆਉਣ ਵਾਲਾ ਸਾਰੇ ਇਲਾਕਿਆਂ ਦਾ ਮਾਲੀਆ, ਲਾਹੌਰ ਪਹੁੰਚਣ ਹੀ ਨ ਦਿੱਤਾ ਜਾਵੇ, ਸਗੋਂ ਆਪਣੇ ਕਬਜ਼ੇ…