| | | | |

ਮੈਂ ਕਰਜ਼ਦਾਰ ਹਾਂ

37 Viewsਮੈਂ ਕਰਜ਼ਦਾਰ ਹਾਂ ਆਪ ਦਾ, ਤੇ ਰਹਾਂਗਾ ਆਖ਼ਰੀ ਸਾਹ ਤੱਕ ਵੀ। ਪਰ ਨਹੀਂ, ਆਖ਼ਰੀ ਸਾਹ ਤੱਕ ਹੀ ਭਲਾ ਕਿਉਂ? ਆਖ਼ਰੀ ਸਾਹ ਦੇ ਮੁੱਕ ਜਾਣ ਤੇ ਵੀ, ਜੋ ਚੰਦ ਲੋਕ, ਚੰਦ ਵਰ੍ਹੇ ਮੈਨੂੰ ਯਾਦ ਕਰਨਗੇ, ਉਹ ਵੀ ਤਾਂ ਆਪ ਦੀ ਹੀ ਮਿਹਰਬਾਨੀ ਹੋਵੇਗੀ। ਮੈਂ ਕਰਜ਼ਦਾਰ ਹਾਂ ਕੋਲ ਬਿਠਾ ਮੈਨੂੰ ਪੜ੍ਹਾਉਣ ਵਾਲ਼ਿਆਂ ਦਾ, ਬਾਲ ਵਰੇਸੇ,ਗਿਆਨ ਨਾਲ਼…