| | |

ਸਰਦਾਰ ਡਾ ਸੁਰੇਂਦਰ ਸਿੰਘ ਕੰਧਾਰੀ ‘ਭਾਈ ਸਾਹਿਬ ਭਾਈ ਡਾ ਵੀਰ ਸਿੰਘ ਐਵਾਰਡ’ ਨਾਲ ਸਨਮਾਨਿਤ।

28 Viewsਡਾਕਟਰ ਕੰਧਾਰੀ ਵੱਲੋ ਦੁਬਈ ਚ’ ਗੁਰਦੁਆਰਾ ਗੁਰੂ ਨਾਨਕ ਦਰਬਾਰ ਅਤੇ ਹੋਰਨਾਂ ਸੇਵਾਵਾਂ ਲਈ ਚੁੱਕੇ ਗਏ ਕਦਮ ਸ਼ਲਾਘਾਯੋਗ ਹਨ- ਪ੍ਰੋਫੈਸਰ ਹਰੀ ਸਿੰਘ ਡਾਕਟਰ ਕੰਧਾਰੀ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ- ਡਾਕਟਰ ਸਰਬਜੀਤ ਸਿੰਘ ਛੀਨਾ ਅੰਮ੍ਰਿਤਸਰ 06 ਸਤੰਬਰ ( ਹਰਮੇਲ ਸਿੰਘ ਹੁੰਦਲ ) ‘ਦਿ ਸਿੱਖ ਫੌਰਮ ਅੰਮ੍ਰਿਤਸਰ’ ਦੇ ਵਿਸ਼ੇਸ਼ ਸੱਦੇ ਤੇ ਸਵਰਗਵਾਸੀ ਸਰਦਾਰ ਭਾਗ ਸਿੰਘ…