| |

ਗਣਪਤੀ ਜੀ ਦੀ ਮੂਰਤੀ ਨੂੰ ਜਲ ਵਿਸਰਜਨ ਕਰਨ ਗਿਆ ਨੌਜਵਾਨ ਚੱਨੂੰਵਾਲਾ ਨਹਿਰ ਚ ਰੁੜ੍ਹਿਆ

46 Views ਬਾਘਾ ਪੁਰਾਣਾ ,10 ਸਤੰਬਰ ( ਰਾਜਿੰਦਰ ਸਿੰਘ ਕੋਟਲਾ ) ਸਥਾਨਕ ਸ਼ਹਿਰ ਦੀ ਮਹੰਤਾਂ ਵਾਲੀ ਬਸਤੀ ਦਾ ਨੌਜਵਾਨ ਵਸਨੀਕ ਮੋਹਿਤ ( 18 ਸਾਲ ) ਜੋ ਕਿ ਗਣਪਤੀ ਮਹਾਰਾਜ ਦੀ ਮੂਰਤੀ ਨੂੰ ਜਲ ਵਿਸਰਜਨ ਕਰਨ ਲਈ ਭਗਤਾਂ ਦੀ ਮੰਡਲੀ ਨਾਲ ਚੱਨੂੰਵਾਲਾ ਨਹਿਰ ਉੱਪਰ ਗਿਆ ਸੀ,ਵਿਸਰਜਨ ਕਰਦੇ ਸਮੇਂ ਨਹਿਰ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਪਾਣੀ…