| | |

ਸਤਿਕਾਰ ਕਮੇਟੀ ਦੇ ਤਿੰਨ ਸਿੰਘਾਂ ਨੂੰ ਕਰਤਾਰਪੁਰ ਪੁੱਜਣ ਤੇ ਕੀਤਾ ਸਨਮਾਨਿਤ 

37 Viewsਸ਼੍ਰੋਮਣੀ ਕਮੇਟੀ ਵੱਲੋਂ ਟਾਸਕ ਫੋਰਸ ਸਿਰਫ਼ ਸਿੱਖਾਂ ਦੇ ਹੱਡ ਕੁੱਟਣ ਲਈ ਰੱਖੀ  – ਭਾਈ ਖੋਸਾ ਕਰਤਾਰਪੁਰ 14 ਸਤੰਬਰ ( ਭੁਪਿੰਦਰ ਸਿੰਘ ਮਾਹੀ  ) ਬੀਤੇ ਦਿਨੀਂ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਵੀਡੀਓ ਜਿਸ ਵਿਚ ਇਕ ਸਾਧ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕੀਤੀ ਜਾ ਰਹੀ ਸੀ ।ਇਸ ਵੀਡੀਓ ਨੂੰ ਵੇਖ ਕੇ…