62 Views ਜੇਕਰ ਪੁਲਿਸ ਨੇ ਪੱਤਰਕਾਰਕਾਰਾਂ ਤੇ ਦਰਜ ਕੇਸ ਵਾਪਿਸ ਨਾ ਲਿਆ ਸਹਿਰ ਬੰਦ ਕਰ ਦਿੱਤਾ ਜਾਵੇਗਾ ਬਾਘਾ ਪੁਰਾਣਾ, 19 ਸਤੰਬਰ ( ਰਾਜਿੰਦਰ ਸਿੰਘ ਕੋਟਲਾ ) ਬਾਘਾ ਪੁਰਾਣਾ ਅੰਦਰ ਬੀਤੇ ਦਿਨੀ ਪੱਤਰਕਾਰਾਂ ’ਤੇ ਹੋਏ ਝੂਠੇ ਪਰਚੇ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ’ਚ ਰੋਸ ਪਾਇਆ ਜਾ ਰਿਹਾ ਹੈ ਅਤੇ ਪੱਤਰਕਾਰਾਂ ’ਤੇ ਹੋਏ ਝੂਠੇ ਪਰਚੇ ਨੂੰ ਰੱਦ…