| | |

ਸਿੱਖ ਨੌਜਵਾਨੋ! ਹੋਂਦ ਦੀ ਲੜਾਈ ਨੂੰ ਚੁਣੌਤੀ ਵਾਂਗ ਲਵੋ, ਭਵਿੱਖ ਸਾਡਾ ਹੈ

35 Viewsਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਨੇ ਅਜੋਕੀ ਸਿੱਖ ਜਵਾਨੀ ਨੂੰ ਜਗਾਇਆ ਹੈ ਕਿ ਆਪਣੇ ਹੱਕਾਂ-ਹਿੱਤਾਂ ਦੀ ਪਹਿਰੇਦਾਰੀ ਕਰੋ। ਕੌਮ ਅੰਦਰ ਨਵੀਂ ਚੇਤਨਾ ਜਵਾਨ ਹੋ ਰਹੀ ਹੈ। ਸਿੱਖ ਚਿੰਤਕ ਸਿਰਦਾਰ ਕਪੂਰ ਸਿੰਘ ਕਹਿੰਦੇ ਹੁੰਦੇ ਸੀ, “ਆਉਣ ਵਾਲ਼ੇ ਸਮਿਆਂ ਵਿੱਚ ਸਿੱਖੀ ਉੱਤੇ ਅਨੇਕਾਂ ਮਾਰੂ ਹਮਲੇ ਹੋਣਗੇ। ਕਿਸੇ ਵੇਲ਼ੇ ਸਭ ਕੁਝ ਰੁੜ੍ਹ ਗਿਆ ਜਾਪੇਗਾ। ਅਸੁਰੀ…