112 Viewsਗੁਰੂ ਨਾਨਕ ਦੀ ਸਿੱਖੀ ਕਮਾਉਣਾ, ਗੁਰਮਤਿ ਅਨੁਸਾਰ ਜੀਵਨ ਜਿਉਣਾ। ਵਾਹਿਗੁਰੂ ਦੀ ਰਜ਼ਾ ‘ਚ ਰਹਿਣਾ, ਨਾਮ ਪ੍ਰਭੂ ਦਾ ਸਿਮਰਦੇ ਰਹਿਣਾ। ਗਰੀਬ ਮਜ਼ਲੂਮ ਨੂੰ ਗਲ਼ੇ ਲਗਾਉਣਾ, ਡਿੱਗਿਆਂ ਹੋਇਆਂ ਨੂੰ ਜਾ ਉਠਾਉਣਾ। ਜ਼ਾਲਮਾਂ ਨੂੰ ਹੈ ਸਬਕ ਸਿਖਾਉਣਾ, ਨਾ ਹੈ ਡਰਨਾ ਨਾ ਡਰਾਉਣਾ। ਦੇਗ ਦੇ ਵਿੱਚ ਉਬਾਲ਼ੇ ਖਾਵੇ ਧਰਮ ਲਈ ਜੋ ਬੰਦ ਕਟਵਾਵੇ। ਟੈਂਕਾਂ ਅੱਗੇ ਛਾਤੀ ਡਾਹਵੇ, ਲੱਖਾਂ…