47 Views ਅਕਾਲੀ ਲਹਿਰ (1920-25) ਨੇ ਅਨੇਕਾਂ ਸਿੱਖ ਰਾਜਸੀ ਆਗੂਆਂ ਨੂੰ ਜਨਮ ਦਿੱਤਾ ਜਿਨ੍ਹਾਂ ਵਿਚੋਂ ਸ਼੍ਰੋਮਣੀ ਕਮੇਟੀ ਦੇ ਪਹਿਲੇ ਪ੍ਰਧਾਨ ਬਾਬਾ ਖੜਕ ਸਿੰਘ ਇਕ ਸਨ। ਉਨ੍ਹਾਂ ਦਾ ਜਨਮ 6 ਜੂਨ 1868 ਨੂੰ ਜ਼ਿਲ੍ਹਾ ਸਿਆਲਕੋਟ ਵਿਚ ਰਾਇ ਬਹਾਦਰ ਹਰੀ ਸਿੰਘ ਦੇ ਘਰ ਹੋਇਆ। ਉਨ੍ਹਾਂ 10ਵੀਂ ਦੀ ਪ੍ਰੀਖਿਆ ਮਿਸ਼ਨ ਹਾਈ ਸਕੂਲ ਅਤੇ 11ਵੀਂ ਮੁਰ੍ਹੇ ਕਾਲਜ, ਸਿਆਲਕੋਟ ਤੋਂ…