58 Views 25 ਸਤੰਬਰ 2022 ਦਿਨ ਐਤਵਾਰ ਨੂੰ ਸਿਡਨੀ ਦੀ “ਫੋਕ ਡਾਂਸ ਅਕੈਡਮੀ ਰੂਹ ਪੰਜਾਬ ਦੀ” ਨਾਮਕ ਇਕ ਸੰਸਥਾ ਵੱਲੋਂ, ਸਿਡਨੀ ਬਹਾਈ ਸੈਂਟਰ, ਡਰਬੀ ਸਟਰੀਟ, ਸਿਲਵਰ ਵਾਟਰ ਸਿਡਨੀ ਵਿਖੇ “ਵਿਰਸਾ 2022” ਵੇਖਣ ਦਾ “ਸਬੱਬ” ਬਣਿਆ। ਇਸ ਸਮਾਗਮ ਵਿੱਚ ਦਾਖਲਾ ਟਿਕਟਾਂ ਨਾਲ ਹੋਣਾ ਸੀ ਅਤੇ ਹਰ ਟਿਕਟ ਦੀ ਕੀਮਤ 20 ਡਾਲਰ ਰੱਖੀ ਗਈ ਸੀ। ਸਮਾਗਮ ਹਾਲ…