| | | | | |

ਕਿਉਂ ਨ੍ਹੀਂ ਫੜੇ ਜਾਂਦੇ ਬੇਅਦਬੀ ਦੇ ਦੋਸ਼ੀ ? ਕਿਉਂ ਨ੍ਹੀਂ ਹੁੰਦੀਆਂ ਸਜ਼ਾਵਾਂ ? ਕੀ ਹੈ ਸਰਕਾਰ ਦੀ ਨੀਤੀ ?

34 Viewsਬੇਅਦਬੀ ਲਫ਼ਜ਼ ਸੁਣਦੇ ਸਾਰ ਹੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਹੋਈਆਂ ਬੇਅਦਬੀਆਂ ਅੱਖਾਂ ਅੱਗੇ ਆ ਜਾਂਦੀਆਂ ਹਨ। ਜਿਸ ਗੁਰੂ ਨੂੰ ਸਿੱਖ ਸੀਸ ਨਿਵਾਉਂਦੇ ਹੋਣ, ਦਾਤਾਂ ਮੰਗਦੇ ਹੋਣ, ਆਪਣਾ ਸਭ ਕੁਝ ਅਰਪਣ ਕਰਦੇ ਹੋਣ ਉਸ ਗੁਰੂ ਦਾ ਅਪਮਾਨ ਸਿੱਖ ਕਿਵੇਂ ਸਹਾਰ ਸਕਦੇ ਹਨ। ਜਦ-ਜਦ ਵੀ ਪਾਪੀਆਂ ਨੇ ਗੁਰੂ ਸਾਹਿਬ ਜੀ ਦੇ ਪਾਵਨ…