75 Viewsਨਵੀਂ ਦਿੱਲੀ, ( ਬਿਊਰੋ ਰਿਪੋਰਟ ) :- ਅੱਜ ਕਾਂਗਰਸ ਪਾਰਟੀ ਦਾ ਗਾਂਧੀ ਪਰਿਵਾਰ ਤੋਂ ਖਹਿੜਾ ਛੁੱਟ ਗਿਆ ਅਤੇ ਹੁਣ ਮਲਿਕਾਰਜੁਨ ਖੜਗੇ ਕਾਂਗਰਸ ਦੇ ਨਵੇਂ ਕੌਮੀ ਪ੍ਰਧਾਨ ਬਣ ਗਏ ਹਨ। ਕਾਂਗਰਸ ਪ੍ਰਧਾਨ ਦੀ ਚੋਣ ਵਿੱਚ ਮਲਿਕਾਰਜੁਨ ਖੜਗੇ ਨੂੰ 7897 ਵੋਟਾਂ ਮਿਲੀਆਂ ਜਦਕਿ ਸ਼ਸ਼ੀ ਥਰੂਰ ਨੂੰ ਸਿਰਫ਼ 1,072 ਵੋਟਾਂ ਮਿਲੀਆਂ। ਕਾਂਗਰਸ ਪ੍ਰਧਾਨ ਦੀ ਚੋਣ ਲਈ ਸੋਮਵਾਰ…