| | |

ਪੰਜਾਬੀ ਮਾਂ-ਬੋਲੀ ਦੀ ਅਪੀਲ ਮਾਨ ਸਰਕਾਰ ਦਾ ਸ਼ਲਾਘਾਯੋਗ ਕਦਮ- ਪ੍ਰੋਫੈਸਰ ਹਰੀ ਸਿੰਘ

45 Viewsਪੰਜਾਬੀ ਨੂੰ ਹਰ ਸਰਕਾਰੀ ਤੇ ਗੈਰ-ਸਰਕਾਰੀ ਮਹਿਕਮੇ ਵਿੱਚ ਵੀ ਜ਼ੋਰ ਨਾਲ ਲਾਗੂ ਕਰਨਾ ਚਾਹੀਦਾ ਹੈ- ਭਾਈ ਅਜੈਬ ਸਿੰਘ ਅਭਿਆਸੀ 25 ਨਵੰਬਰ, ਅੰਮ੍ਰਿਤਸਰ ( ਹਰਮੇਲ ਸਿੰਘ ਹੁੰਦਲ਼ ) ਪੰਜਾਬੀ ਮਾਂ-ਬੋਲੀ ਬਾਰੇ ਅਪਣੇ ਵਿਚਾਰ ਸਾਂਝੇ ਕਰਦਿਆਂ ‘ਦਿ ਸਿੱਖ ਫੌਰਮ’ ਦੇ ਪ੍ਰਧਾਨ ਪ੍ਰੋ ਹਰੀ ਸਿੰਘ ਨੇ ਕਿਹਾ ਕਿ ਮਾਨ ਸਰਕਾਰ ਨੇ ਆਪਣੇ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰਨ…