| | |

ਅਸਲਾ ਲਾਇਸੰਸ ‘ਤੇ ਦਰਜ ਤੀਸਰਾ ਹਥਿਆਰ ਅਜੇ ਤੱਕ ਵੀ ਵੇਚਣ ਜਾਂ ਜਮ੍ਹਾਂ ਨਾ ਕਰਵਾਉਣ ਵਾਲਿਆਂ ਨੂੰ ਇੱਕ ਹੋਰ ਮੌਕਾ ਦਿੱਤਾ-ਏ.ਡੀ.ਸੀ.

40 Views9 ਦਸੰਬਰ ਤੱਕ ਆਪਣੇ ਅਸਲਾ ਲਾਇਸੰਸ ‘ਤੇ ਦਰਜ ਤੀਸਰੇ ਹਥਿਆਰ ਨੂੰ ਵੇਚਣ ਜਾਂ ਜਮ੍ਹਾਂ ਨਾ ਕਰਵਾਉਣ ਵਾਲਿਆਂ ਦੇ ਅਸਲਾ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ ਪਟਿਆਲਾ, 3 ਦਸੰਬਰ ( ਬਲਜੀਤ ਸਿੰਘ ਪਟਿਆਲਾ ) ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ ਨੇ ਜ਼ਿਲ੍ਹੇ ਦੇ ਉਨ੍ਹਾਂ ਅਸਲਾ ਲਾਇਸੰਸ ਧਾਰਕਾਂ ਨੂੰ ਇਕ ਹੋਰ ਮੌਕਾ ਦਿੰਦੇ ਹੋਏ ਆਪਣਾ…