115 Viewsਲਾਲਾ ਦੌਲਤ ਰਾਏ ਇਕ ਆਰੀਆ ਸਮਾਜੀ ਸੀ ਪੱਕਾ ਠੋਸ /(ਆਰੀਆ ਸਮਾਜੀ ਸਿਰਫ ਵੇਦਾਂ ਤੇ ਵੇਦਿਕ ਰੀਤਾਂ ਨੂੰ ਮੰਨਦੇ ਹਨ /ਉਹ ਕਿਸੇ ਦੇਵੀ ਦੇਵਤੇ ਨੂੰ ਨਹੀ ਮੰਨਦੇ ….ਇਕ ਈਸਰਵਰਵਾਦੀ ਹੁੰਦੇ ਹਨ )ਉਸਨੇ ੧੯੦੧ ਚ ਇਕ ਉਰਦੂ ਚ ਕਿਤਾਬ ਲਿਖੀ ਸੀ “ਸਵਾਨਿ ਉਮਰੀ ਗੁਰੂ ਗੋਬਿੰਦ ਸਿੰਘ ਜੀ ” ਉਨ੍ਹਾਂ ਸਮਿਆਂ ਚ ਇਹ ਕਿਤਾਬ ਇਕ ਆਰੀਆ ਸਮਾਜੀ…