| | | | | |

ਜਿਸ ਕੌਮ ਨੇ ਆਪਣੇ ਸ਼ਹੀਦ ਵਿਸਾਰ ਦਿੱਤੇ, ਉਸ ਤੋ ਵੱਡਾ ਅਕ੍ਰਿਤਘਣ ਕੌਣ ਹੋਵੇਗਾ: ਦਸਤੂਰ ਇ ਦਸਤਾਰ ਲਹਿਰ

69 Viewsਤਰਨ ਤਾਰਨ 20 ਦਸੰਬਰ ( ਦਿਲਬਾਗ ਸਿੰਘ ਧਾਲੀਵਾਲ ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ ਇ ਦਸਤਾਰ ਲਹਿਰ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰਾਂ ਦੀ ਲਸਾਨੀ ਸ਼ਹਾਦਤ ਅਤੇ ਅਨੰਦਪੁਰ ਸਾਹਿਬ ਤੋਂ ਲੈ ਕੇ ਸਰਹੰਦ ਤਕ ਸ਼ਹੀਦ ਹੋਏ ਸਮੂਹ ਸਿੰਘਾਂ ਅਤੇ ਸਿੰਘਣੀਆਂ ਦੀ ਪਵਿੱਤਰ ਸ਼ਹਾਦਤ ਨੂੰ ਮਨਾਉਂਦਿਆਂ ਹੋਇਆ ਗੁਰਦੁਆਰਾ ਭਾਈ ਕਰਮ…