113 Viewsਜੰਗਲ ਦੇ ਸਕੂਲ ਦਾ ਨਤੀਜਾ :- ਹੋਇਆ ਇੰਝ ਕਿ ਜੰਗਲ ਬਾਦਸ਼ਾਹ ਸ਼ੇਰ ਨੇ ਐਲਾਨ ਕੀਤਾ ਕਿ ਅੱਜ ਤੋਂ ਬਾਅਦ ਕੋਈ ਵੀ ਅਨਪੜ੍ਹ ਨਹੀਂ ਰਹੇਗਾ। ਹਰ ਜਾਨਵਰ ਨੂੰ ਆਪਣੇ ਬੱਚੇ ਨੂੰ ਸਕੂਲ ਭੇਜਣਾ ਚਾਹੀਦਾ ਹੈ। ਸਕੂਲ ਪੜ੍ਹਾ ਕੇ ਸਭ ਨੂੰ ਸਰਟੀਫਿਕੇਟ ਵੰਡੇ ਜਾਣਗੇ। ਸਾਰੇ ਬੱਚੇ ਸਕੂਲ ਚਲੇ ਗਏ। ਹਾਥੀ, ਸ਼ੇਰ, ਬਾਂਦਰ, ਮੱਛੀ, ਖਰਗੋਸ਼, ਕੱਛੂ, ਊਠ,…