ਨਵ ਨਿਯੁਕਤ ਚੇਅਰਮੈਨ ਇੰਡੀਅਨ ਦਾ ਕਾਲਾ ਸੰਘਿਆ ਵਿੱਚ ਪਾਰਟੀ ਵਰਕਰਾਂ ਵੱਲੋਂ ਕੀਤਾ ਸਵਾਗਤ
55 Viewsਕਾਲਾ ਸੰਘਿਆਂ 3 ਫ਼ਰਵਰੀ ( ਮਨਵਿੰਦਰ ਸਿੰਘ ) ਅੱਜ ਆਮ ਆਦਮੀ ਪਾਰਟੀ ਕਾਲਾ ਸੰਘਿਆਂ ਵੱਲੋਂ ਇਕ ਮੀਟਿੰਗ ਬਲਾਕ ਪ੍ਰਧਾਨ ਸਤਨਾਮ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਪਾਰਟੀ ਦਫ਼ਤਰ ਵਿੱਚ ਕੀਤੀ ਗਈ ਇਸ ਮੀਟਿੰਗ ਵਿੱਚ ਖਾਸ ਤੌਰ ਤੇ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੇ ਚੈਅਰਮੈਨ ਗੁਰਪਾਲ ਸਿੰਘ ਇੰਡੀਅਨ, ਕੁਲਵਿੰਦਰ ਸਿੰਘ ਚਾਹਲ, ਅਨਮੋਲ ਗਿੱਲ, ਗੁਰਭੇਜ ਔਲਖ ,ਸਨੀ ਰੱਤੜਾ, ਸੁਰਜੀਤ…