54 Views * ਉੱਤਰ ਪ੍ਰਦੇਸ਼ ਦੇ ਜਾਲੌਨ ਦੇ ਨਰਹਨ ਪਿੰਡ ਵਿਚ ਦਲਿਤ ਨੂੰਹਾਂ ਧੀਆਂ ਉਪਰ ਜਾਤੀਵਾਦੀ ਗੁੰਡਿਆਂ ਦੀ ਦਹਿਸ਼ਤ ਤੋੜੀ ਇਹ ਅਨੋਖੀ ਕਹਾਣੀ ਉੱਤਰ ਪ੍ਰਦੇਸ਼ ਦੇ ਜਾਲੌਨ ਦੇ ਨਰਹਨ ਪਿੰਡ ਦੀ ਰਹਿਣ ਵਾਲੀ ਜੁਝਾਰੂ ਦਲਿਤ ਬੀਬੀ ਰੀਤਾ ਦੇਵੀ ਦੀ ਹੈ ਜੋ ਦਲਿਤ ਹਿਤਾਂ ਲਈ ਜੂਝ ਰਹੀ ਹੈ। ਇਸ ਦਾ ਪਿੰਡ ਡਾਕੂ ਤੋਂ ਸਿਆਸਤਦਾਨ ਬਣੀ ਫੂਲਨ…