| |

ਵਾਦ ਵਿਵਾਦ ਛੱਡ ਕੇ ਪ੍ਰਚਾਰਕ ਕੌਮ ਨੂੰ ਸਿੱਖੀ ਵੱਲ ਪ੍ਰੇਰਨ : ਭਾਈ ਸਭਰਾ

54 Viewsਤਰਨ ਤਾਰਨ / ਪੱਟੀ 8 ਫ਼ਰਵਰੀ ( ਡਾਕਟਰ ਜਗਜੀਤ ਸਿੰਘ ਬੱਬੂ ) ਪੱਟੀ ਮਾਝੇ ਦੇ ਪ੍ਰਚਾਰਕਾਂ ਦੀ ਹੰਗਾਮੀ ਮੀਟਿੰਗ ਭਾਈ ਸੰਤੋਖ ਸਿੰਘ ਪੱਟੀ ਦੇ ਗ੍ਰਹਿ ਵਿਖੇ ਹੋਈ। ਜਿਸ ਵਿਚ ਪੰਥ ਪ੍ਰਸਿੱਧ ਵਿਦਵਾਨ ਤੇ ਸਿੱਖ ਚਿੰਤਕ ਭਾਈ ਹਰਜਿੰਦਰ ਸਿੰਘ ਸਭਰਾ ਨੇ ਉਚੇਚੇ ਤੌਰ ‘ਤੇ ਹਾਜ਼ਰੀ ਭਰੀ। ਮੀਟਿੰਗ ਦੀ ਸ਼ੁਰੂਆਤ ਭਾਈ ਜਗਜੀਤ ਸਿੰਘ ਅਹਿਮਦਪੁਰ ਨੇ ਆਏ…