| | | |

ਸਰਬ ਭਾਰਤੀ ਲੋਕ ਕਲਾਵਾਂ ਦਾ 37ਵਾਂ ਮੇਲਾ 10 ਅਤੇ 11 ਮਾਰਚ ਨੂੰ ਹੋਵੇਗਾ : ਕਰਮਪਾਲ ਢਿੱਲੋਂ

58 Viewsਜਲੰਧਰ 23. ਫਰਵਰੀ ( ਭੁਪਿੰਦਰ ਸਿੰਘ ਮਾਹੀ ) ਸਰਵ ਭਾਰਤੀ ਲੋਕ ਕਲਾਵਾਂ ਦਾ ਮੇਲਾ ਕਰਵਾਉਣ ਲਈ ਇੰਡੀਅਨ ਕਲਚਰਲ ਐਸੋਸੀਏਸ਼ਨ (ਰਜਿ.) ਕਰਤਾਰਪੁਰ ਦੀ ਮੀਟਿੰਗ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੋੜੇ ਪਿੰਡ ਰਾਏਪੁਰ ਰਸੂਲਪੁਰ ਵਿਖੇ ਕੀਤੀ ਗਈ। ਜਿਸ ਵਿੱਚ ਇੰਡੀਅਨ ਕਲਚਰਲ ਐਸੋਸੀਏਸ਼ਨ (ਰਜਿ.) ਕਰਤਾਰਪੁਰ ਵੱਲੋਂ 37ਵਾਂ ਸਰਬ ਭਾਰਤੀ ਲੋਕ ਕਲਾਵਾਂ ਦਾ ਮੇਲਾ 10 ਅਤੇ…