| | |

ਗਲੋਬਲ ਸਿੱਖ ਕੌਂਸਲ ਦੀ ਹੋਈ ਸਫਲਤਾਪੂਰਵਕ ਸਾਲਾਨਾ ਮੀਟਿੰਗ ਵਿੱਚ ਸ੍ਰ. ਅੰਮ੍ਰਿਤਪਾਲ ਸਿੰਘ ਯੂ.ਕੇ ਨੂੰ ਸਰਬਸੰਮਤੀ ਨਾਲ ਦੁਬਾਰਾ ਪ੍ਰਧਾਨ ਚੁਣਿਆ ਗਿਆ

72 Viewsਜਰਮਨ 9 ਮਾਰਚ ( ਸੰਦੀਪ ਸਿੰਘ ਖਾਲੜਾ ) ਪਿਛਲੇ ਦਿਨੀਂ ਗਲੋਬਲ ਸਿੱਖ ਕੌਂਸਲ (ਜੀਐਸਸੀ)ਦੀ ਸਲਾਨਾ ਮੀਟਿੰਗ ਹੋਈ । ਇਹ ਮੀਟਿੰਗ ਆਨਲਾਈਨ ਕੀਤੀ ਗਈ । ਇਸ ਵਿੱਚ ਜੀਐਸਸੀ ਦੇ ਦੇਸ਼ ਵਿਦੇਸ਼ ਤੋਂ ਸਾਰੇ ਬੋਰਡ ਮੈਂਬਰ ਸਾਹਿਬਾਨ ਅਤੇ ਐਡਵਾਇਜਰਜ ਸ਼ਾਮਿਲ ਹੋਏ। ਮੀਟਿੰਗ ਦੀ ਸ਼ੁਰੂਆਤ ਗੁਰਬਾਣੀ ਦਾ ਸ਼ਬਦ ਪੜਕੇ ਕੀਤੀ ਗਈ । ਉਪਰੰਤ ਜੀਐਸਸੀ ਦੇ ਪ੍ਰਧਾਨ ਸ੍ਰ….